Punjabi language MCQ Quiz -1

Punjabi language questions & answer mcq quiz

 

Question 1 of 10

ਪੰਜਾਬੀ ਭਾਸ਼ਾ ਨੂੰ ਲਿਖਣ ਲਈ ਕਿਹੜੀ ਲਿੱਪੀ ਦੀ ਵਰਤੋਂ ਹੁੰਦੀ ਹੈ।

ਦੇਵਨਾਗਰੀ
ਗੁਰਮੁਖੀ
ਫਾਰਸੀ
ਰੋਮਨ
ਗੁਰਮੁਖੀ
Question 2 of 10

ਪੜਨਾਂਵ ਦੀਆਂ ਕਿਸਮਾਂ ਹੁੰਦੀਆਂ ਹਨ।

6
5
8
2
6
Question 3 of 10

ਜਾਤ ਦੀ ਕੋਹੜ-ਕਿਰਲੀ _ _ _ _ _ _ ਅਖਾਣ ਪੂਰੀ ਕਰੋ :

ਤੇ ਟੌਹਰ ਵੱਖਰੇ
ਤੇ ਸ਼ਤੀਰਾਂ ਨੂੰ ਜੱਫੇ
ਤੇ ਮਿਜਾਜ ਸ਼ਾਹੀ
ਸੱਪਾਂ ਨਾਲ ਵੈਰ
ਤੇ ਸ਼ਤੀਰਾਂ ਨੂੰ ਜੱਫੇ
Question 4 of 10

ਪੰਜਾਬੀ ਵਿਆਕਰਨ ਦੇ ਕਿੰਨੇ ਭਾਗ ਹਨ?

4
2
6
8
4 ਭਾਗ
Question 5 of 10

ਗੁਰਮੁਖੀ ਲਿਪੀ ਵਿੱਚ ਲਗਾਂ ਦੀ ਗਿਣਤੀ ਹੈ:

5
8
12
10
10
Question 6 of 10

ਪੈਰ ਵਿੱਚ ਲਿਖੇ ਅੱਖਰ ਨੂੰ ਕੀ ਕਿਹਾ ਜਾਂਦਾ ਹੈ?

ਲਗਾਖਰ
ਮੁਕਤਾ
ਦੁੱਤ-ਅੱਖਰ
ਵਰਨ
ਮੁਕਤਾ
Question 7 of 10

ਹੇਠ ਲਿਖਿਆਂ ਵਿੱਚੋਂ ਦੁੱਤ ਅੱਖਰ ਕਿਹੜੇ ਹਨ?

ਭ, ਲ, ਹ
ਮ, ਵ, ਨ
ਹੈ, ਭ, ਲ
ਰ, ਵ
ਹੈ, ਭ, ਲ
Question 8 of 10

ਸ਼ਬਦ ਨੇ , ਨੂੰ ਅਤੇ ਦਾ ਕੀ ਹਨ ।

ਸੰਬੰਧਕ
ਯੋਜਕ
ਵਿਸਮਿਕ
ਪੜਨਾਵ
ਸੰਬੰਧਕ
Question 9 of 10

ਖਾ, ਪੀ , ਉੱਠਣਾ, ਜਾਗਣਾ ਸ਼ਬਦ ਕੀ ਹਨ ?

ਨਾਂਵ
ਪੜਨਾਵ
ਕਿਰਿਆ
ਵਿਸ਼ੇਸ਼ਣ
ਕਿਰਿਆ
Question 10 of 10

ਆਪੇ ਫਾਥੜੀਏ ਤੈਨੂੰ _ _ _ _ _ _ ਅਖਾਣ ਪੂਰੀ ਕਰੋ।

ਕੌਣ ਪਛਾਣੇ
ਕੋਣ ਰੁਲਾਏ
ਕੋਣ ਸੁਣਾਏ
ਕੌਣ ਛੁਡਾਏ
ਕੌਣ ਛੁਡਾਏ